ਮਾਨ ਸਰਕਾਰ ਨੇ ਕੇਂਦਰ ਨੂੰ ਫਸਲਾਂ ਦੀ MSP ਨਿਰਧਾਰਨ ਕਰਨ ਲਈ ਭੇਜੀ ਤਜ਼ਵੀਜ

ਚੰਡੀਗੜ੍ਹ, 12 ਜਨਵਰੀ 2024 – ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅੱਗੇ ਕਿਸਾਨਾਂ ਦੇ ਹੱਕ ਵਿਚ MSP ਨਿਰਧਾਰਨ ਕਰਨ ਦੀ ਤਜ਼ਵੀਜ ਰੱਖੀ ਹੈ। ਇਸ ਅਨੁਸਾਰ ਅਗਲੇ ਸੀਜ਼ਨ ਲਈ ਝੋਨੇ ਦਾ ਭਾਅ 3284 ਰੁਪਏ ਦੇਣ ਦੀ ਕੀਤੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਕਪਾਹ ਤੇ 10767 ਰੁਪਏ MSP ਦੇਣ ਦੀ ਮੰਗ ਕੀਤੀ ਗਈ ਹੈ।

ਪੰਜਾਬ ਸਰਕਾਰ ਵੱਲੋਂ ਸਾਉਣੀ 2024-25 ਦੀਆਂ ਫਸਲਾਂ ‘ਤੇ MSP ਦੀ ਤਜ਼ਵੀਜ

ਫ਼ਸਲ. ਰੁਪਏ/ ਕੁਇੰਟਲ

ਝੋਨਾ 3284

ਮੱਕੀ 2975

ਕਪਾਹ 10767

ਮੂੰਗ 11555

ਮਾਂਹ 9385

ਅਰਹਰ 9450

ਮੂੰਗਫਲੀ 8610

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੈਂਟਰ ਯੂਨੀਵਰਸਿਟੀ ‘ਚ ਵਿਦਿਆਰਥੀ ਨੇ ਹੋਸਟਲ ਦੇ ਕਮਰੇ ‘ਚ ਫਾ+ਹਾ ਲੈ ਕੀਤੀ ਖੁ+ਦਕੁ+ਸ਼ੀ

ਲੁਧਿਆਣਾ ਵਿੱਚ SEL ਟੈਕਸਟਾਈਲ ‘ਤੇ ED ਦਾ ਛਾਪਾ, ਪੜ੍ਹੋ ਪੂਰਾ ਵੇਰਵਾ