ਕੋਟਕਪੂਰਾ ‘ਚ 200 ਫੁੱਟ ਉੱਚੇ ਟਾਵਰ ਤੇ ਬੰਦਾ ਚੜ੍ਹਿਆ

ਕੋਟਕਪੂਰਾ 9 ਜਨਵਰੀ 2024 – ਕੋਟਕਪੂਰਾ ਦੀ ਦੇਵੀਵਾਲਾ ਸੜਕ ਤੇ ਵੀਆਈਪੀ ਕਾਲੋਨੀ ਚ’ ਸਥਿਤ ਟਾਵਰ ਤੇ ਨਜਦੀਕ ਹੀ ਰਹਿੰਦਾ ਇਕ ਵਿਅਕਤੀ ਚੜ ਗਿਆ ਹੈ। ਟਾਵਰ ਦੀ ਉਚਾਈ ਕਰੀਬ 200 ਫੁੱਟ ਹੈ। ਸੂਚਨਾ ਮਿਲਦੇ ਹੀ ਡੀਐਸਪੀ ਕੋਟਕਪੂਰਾ ਸ਼ਮਸ਼ੇਰ ਸਿੰਘ ਸ਼ੇਰਗਿੱਲ ਅਤੇ ਐਸਐਚਓ ਥਾਣਾ ਸਿਟੀ ਮਨੋਜ ਕੁਮਾਰ ਸ਼ਰਮਾ ਮੋਕੇ ਤੇ ਪਹੁੰਚ ਚੁੱਕੇ ਹਨ। ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਵੀ ਬੁਲਾ ਲਈ ਗਈ ਹੈ। ਵਿਅਕਤੀ ਵਲੋਂ ਟਾਵਰ ਤੇ ਚੜ੍ਹਨ ਦਾ ਕਾਰਣ ਹੇਠਾਂ ਆਉਣ ਤੇ ਹੀ ਪੱਤਾ ਲੱਗੇਗਾ।

ਫਿਲਹਾਲ ਪੱਤਰਕਾਰ ਵੀ ਪੀ ਸਿੰਘ ਅਤੇ ਇਕ ਹੋਰ ਵਲੰਟੀਅਰ ਵੀ ਟਾਵਰ ਤੇ ਚੜ੍ਹ ਕੇ ਉਪਰੋਕਤ ਵਿਆਕਤੀ ਨਾਲ ਸੰਪਰਕ ਕਰਕੇ ਹੇਠਾਂ ਲਿਆਉਣ ਦੀ ਕੋਸ਼ਿਸ ਕਰ ਰਹੇ ਹਨ। ਐਸ ਐਚ ਓ ਮਨੋਜ ਕੁਮਾਰ ਵਲੋਂ ਵਿਅਕਤੀ ਨੂੰ ਸਪੀਕਰ ਰਾਹੀਂ ਹੇਠਾਂ ਉੱਤਰਨ ਲਈ ਕਿਹਾ ਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਪਰਾਧਿਕ ਮਾਮਲਿਆਂ ਵਿੱਚ ਫਰਜ਼ੀ ਜ਼ਮਾਨਤ ਬਾਂਡ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼, ਸੱਤ ਗ੍ਰਿਫ਼ਤਾਰ

ਲੁੱਟ-ਖੋਹ ਦੇ ਦੋ ਮਾਮਲਿਆਂ ਵਿਚ ਜ਼ਿਲ੍ਹਾ ਅਤੇ ਸ਼ੈਸਨ ਜੱਜ ਨੇ ਤਿੰਨ ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾਈ