CM ਮਾਨ ਅੱਜ ਨਵੀਂਆਂ ਭਰਤੀਆਂ ਨੂੰ ਨਿਯੁਕਤੀ ਪੱਤਰ ਸੌਂਪਣਗੇ

ਚੰਡੀਗੜ੍ਹ, 26 ਨਵੰਬਰ 2022 – ਮੁੱਖ ਮੰਤਰੀ ਭਗਵੰਤ ਮਾਨ ਅੱਜ 26 ਨਵੰਬਰ ਨੂੰ ਪੀ.ਐਸ.ਸੀ.ਐਲ ਲਈ ਲਗਭਗ 600 ਨਵੀਂ ਭਰਤੀਆਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਛਲ਼ੇ 8 ਮਹੀਨੇ ਵਿਚ 20 ਹਜ਼ਾਰ ਤੋਂ ਵੱਧ ਸਰਕਾਰੀ ਭਰਤੀਆਂ ਕੀਤੀਆਂ ਹਨ ਅਤੇ ਲਗਭਗ 10 ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕੀਤੇ ਗਏ ਹਨ।

ਮੁੱਖ ਮੰਤਰੀ ਭਗਵੰਤ ਮਾਨ ਅੱਜ 26 ਨਵੰਬਰ ਨੂੰ ਸਵੇਰੇ 11 ਵਜੇ ਪੀ.ਐਸ.ਸੀ.ਐਲ ਦੇ ਇਕ ਸਮਾਗਮ ਵਿਚ ਨਿਯੁਕਤੀ ਪੱਤਰ ਦੇਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ-ਪਾਕਿ ਸਰਹੱਦ ਉੱਤੇ ਦੇਖੇ ਗਏ ਦੋ ਸ਼ੱਕੀ ਵਿਅਕਤੀ, ਤਸਵੀਰ ਆਈ ਸਾਹਮਣੇ

ਪਤਨੀ ਨੇ ਪਤੀ ਦਾ ਕ+ਤ+ਲ ਕਰਕੇ ਲਾਸ਼ ਘਰ ਦੇ ਕੱਚੇ ਫਲੱਸ਼ ਟੈਂਕ ‘ਚ ਦੱਬੀ