ਹਰ ਵਾਰ ਦੀ ਤਰ੍ਹਾਂ ਨੀਟੂ ਸਟਰਾਂਵਾਲੇ ਦੀ ਇਸ ਵਾਰ ਵੀ ਜਲੰਧਰ ਜ਼ਿਮਨੀ ਚੋਣ ‘ਚ ਹੋਈ ਹਾਰ

  • ਲੱਡੂਆਂ ਦਾ ਆਰਡਰ ਰਹਿ ਗਿਆ ਧਰਿਆ ਧਰਾਇਆ
  • ਛੇਵੇਂ ਨੰਬਰ ਤੇ ਚੱਲ ਰਿਹਾ ਨੀਟੂ ਸਟਰਾਂਵਾਲਾ

ਜਲੰਧਰ, 13 ਮਈ 2023 – ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਨੀਟੂ ਸਟਰਾਂਵਾਲੇ ਦੀਆ ਉਮੀਦਾਂ ਤੇ ਇੱਕ ਵਾਰ ਫਿਰ ਪਾਣੀ ਫਿਰ ਗਿਆ ਹੈ। ਹਰ ਵਾਰ ਦੀ ਤਰ੍ਹਾਂ ਨੀਟੂ ਸਟਰਾਂਵਾਲਾ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਹਾਰ ਗਿਆ ਹੈ।

ਇਸ ਵਾਰ ਵੀ ਨੀਟੂ ਸਟਰਾਂਵਾਲਾ ਦੀ ਜ਼ਮਾਨਤ ਜ਼ਬਤ ਹੋ ਗਈ ਹੈ, ਪਰ ਇਸ ਵਾਰ ਨੀਟੂ ਸਟਰਾਂਵਾਲਾ 4000 ਤੋਂ ਜ਼ਿਆਦਾ ਵੋਟਾਂ ਲੈਕੇ 6 ਵੇ ਨੰਬਰ ‘ਤੇ ਰਿਹਾ। ਤੁਹਾਨੂੰ ਦੱਸ ਦਈਏ ਕਿ ਨੀਟੂ ਸਟਰਾਂਵਾਲੇ ਨੂੰ ਇਸ ਵਾਰ ਜਿੱਤ ਦੀ ਉਮੀਦ ਸੀ। ਇਸ ਲਈ ਉਸਨੇ ਲੱਡੂਆਂ ਦਾ ਆਰਡਰ ਵੀ ਪਹਿਲਾਂ ਹੀ ਦੇ ਦਿੱਤਾ ਸੀ, ਪਰ ਚੋਣ ‘ਚ ਹਰ ਹੋਣ ਕਾਰਨ ਲੱਡੂਆਂ ਦਾ ਆਰਡਰ ਧਰਿਆ ਧਰਾਇਆ ਰਹਿ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ ਜ਼ਿਮਨੀ ਚੋਣ: ‘ਆਪ’ ਉਮੀਦਵਾਰ ਰਿੰਕੂ ਜਿੱਤ ਵੱਲ ਵਧੇ

ਰਾਜਾ ਵੜਿੰਗ ਨੇ ਸੁਸ਼ੀਲ ਰਿੰਕੂ ਨੂੰ ਜਿੱਤ ਲਈ ਦਿੱਤੀ ਵਧਾਈ, ਲੋਕਾਂ ਦੇ ਫਤਵੇ ਨੂੰ ਕੀਤਾ ਸਵੀਕਾਰ