ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ-2021 ਸਬੰਧੀ ਆਬਜਰਵਰ ਲਾਏ ਗਏ

ਚੰਡੀਗੜ੍ਹ, 29 ਜਨਵਰੀ 2021 – ਰਾਜ ਚੋਣ ਕਮਿਸ਼ਨਰ, ਪੰਜਾਬ ਸ੍ਰੀ ਜਗਪਾਲ ਸਿੰਘ ਸੰਧੂ ਵੱਲੋਂ ਅੱਜ ਇਥੇ 08 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਸਬੰਧੀ ਆਬਜਰਵਰ ਨਿਯੁਕਤ ਕੀਤੇ ਗਏ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਜਗਪਾਲ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਲਈ ਹਰੀਸ਼ ਨਾਇਰ, ਬਠਿੰਡਾ ਲਈ ਸ੍ਰੀ ਵਿਪਲ ਉਜਵਲ ਆਈ.ਏ.ਐਸ, ਪਰਮਜੀਤ ਸਿੰਘ-1 ਪੀ.ਸੀ.ਐਸ ਅਤੇ ਦਲਵਿੰਦਰਜੀਤ ਸਿੰਘ ਪੀ.ਸੀ.ਐਸ , ਸਾਹਿਬਜ਼ਾਦਾ ਅਜੀਤ ਸਿੰਘ ਨਗਰ ਲਈ ਕੇਸ਼ਵ ਹਿੰਗੋਨੀਆ ਆਈ.ਏ.ਐਸ ਅਤੇ ਕੰਵਲਪ੍ਰੀਤ ਬਰਾੜ ਆਈ.ਏ.ਐਸ, ਫਰੀਦਕੋਟ ਲਈ ਮਨਜੀਤ ਸਿੰਘ ਬਰਾੜ ਆਈ.ਏ.ਐਸ, ਕਪੂਰਥਲਾ ਤੇ ਤਰਨ ਤਾਰਨ ਲਈ ਵਿਨੈ ਬੁਬਲਾਨੀ ਆਈ.ਏ.ਐਸ, ਫਤਿਹਗੜ੍ਹ ਸਾਹਿਬ ਲਈ ਸ੍ਰੀਮਤੀ ਵਿੰਮੀ ਭੁੱਲਰ ਪੀ.ਸੀ.ਐਸ, ਫਿਰੋਜ਼ਪੁਰ ਲਈ ਲਖਮੀਰ ਸਿੰਘ ਪੀ.ਸੀ.ਐਸ, ਜਲੰਧਰ ਲਈ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਆਈ.ਏ.ਐਸ, ਲੁਧਿਆਣਾ ਲਈ ਹਰਗੁਣਜੀਤ ਕੌਰ ਆਈ.ਏ.ਐਸ ਅਤੇ ਅਵਨੀਤ ਕੌਰ ਪੀ.ਸੀ.ਐਸ, ਮਾਨਸਾ ਲਈ ਰੁਪਿੰਦਰ ਪਾਲ ਸਿੰਘ ਪੀ.ਸੀ.ਐਸ, ਜਲੰਧਰ ਲਈ ਪਰਨੀਤ ਸ਼ੇਰਗਿੱਲ ਆਈ.ਏ.ਐਸ, ਪਟਿਆਲਾ ਲਈ ਪਰਵੀਨ ਕੁਮਾਰ ਥਿੰਦ ਆਈ.ਏ.ਐਸ, ਰੂਪਨਗਰ ਲਈ ਨੀਲਿਮਾ ਆਈ.ਏ.ਐਸ, ਹੁਸ਼ਿਆਰਪੁਰ ਲਈ ਬਬੀਤਾ ਆਈ.ਏ.ਐਸ, ਸੰਗਰੂਰ ਲਈ ਸੰਜੈ ਪੋਪਲੀ ਆਈ.ਏ.ਐਸ, ਰਵਿੰਦਰ ਸਿੰਘ ਪੀ.ਸੀ.ਐਸ ਅਤੇ ਅਵਨੀਤ ਕੌਰ ਪੀ.ਸੀ.ਐਸ, ਫਾਜ਼ਿਲਕਾ ਲਈ ਗੁਰਪ੍ਰੀਤ ਸਿੰਘ ਥਿੰਦ ਆਈ.ਏ.ਐਸ, ਸ੍ਰੀ ਮੁਕਤਸਰ ਸਾਹਿਬ ਲਈ ਰਾਹੁਲ ਗੁਪਤਾ ਪੀ.ਸੀ.ਐਸ., ਮੋਗਾ ਲਈ ਸੁਮੀਤ ਜਾਰੰਗਲ ਆਈ.ਏ.ਐਸ, ਗੁਰਦਾਸਪੁਰ ਲਈ ਰਾਜੀਵ ਪਰਾਸ਼ਰ ਆਈ.ਏ.ਐਸ ਅਤੇ ਸ਼ਹੀਦ ਭਗਤ ਸਿੰਘ ਨਗਰ ਲਈ ਦਵਿੰਦਰਪਾਲ ਸਿੰਘ ਆਈ.ਏ.ਐਸ, ਪਠਾਨਕੋਟ ਲਈ ਭੁਪਿੰਦਰ ਸਿੰਘ ਆਈ.ਏ.ਐਸ ਅਤੇ ਕਰਨੈਲ ਸਿੰਘ ਪੀ.ਸੀ.ਐਸ ਨੂੰ ਆਬਜਰਵਰ ਲਗਾਇਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਿਆਣਾ ‘ਚ 17 ਜ਼ਿਲ੍ਹਿਆਂ ‘ਚ ਇੰਟਰਨੈੱਟ ਸੇਵਾ ਬੰਦ, ਪੜ੍ਹੋ ਕਿਉਂ ?

ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਰਗਰਮ : ਸੋਨੀ