ਵੱਡੀ ਖ਼ਬਰ: ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਫਟਿਆ ਆਕਸੀਜਨ ਗੈਸ ਵਾਲਾ ਪਾਈਪ

ਲੁਧਿਆਣਾ, 11 ਨਵੰਬਰ 2022 – ਲੁਧਿਆਣਾ ਦੇ ਗਿਆਸਪੁਰਾ ਇਲਾਕੇ ਚ ਆਕਸੀਜਨ ਗੈਸ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਆਕਸੀਜਨ ਬਣਾਉਣ ਵਾਲੀ ਫੈਕਟਰੀ ਦੇ ਵਿਚ ਪਾਈਪ ਫਟਣ ਕਰਕੇ ਆਕਸੀਜਨ ਲੀਕ ਹੋ ਗਈ ਹੈ।

ਆਕਸੀਜਨ ਗੈਸ ਲੀਕ ਹੋਣ ਇਲਾਕੇ ਚ ਸਹਿਮ ਦਾ ਮਾਹੌਲ ਹੈ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੌਕੇ ਤੇ ਪੁੱਜ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਗੈਸ ਲੀਕ ਕਰਕੇ ਰਾਹਗੀਰ ਰਸਤੇ ਚੋਂ ਮੁੜ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

CM ਭਗਵੰਤ ਮਾਨ ਅੱਜ ਪਹੁੰਚਣਗੇ ਜਗਰਾਓਂ, ਕਰਨਗੇ ਜੱਚਾ-ਬੱਚਾ ਹਸਪਤਾਲ ਦਾ ਉਦਘਾਟਨ,

ਲੁਧਿਆਣਾ ਪੁਲਿਸ ਨੇ ਫੜਿਆ ਫਰਜ਼ੀ ਇੰਟਰਪੋਲ ਅਫਸਰ, ਜਾਅਲੀ ਆਈਡੀ ਕਾਰਡ ਬਰਾਮਦ