ਸਾਬਕਾ ਆਰਮੀ ਅਫਸਰ ਦੇ ਪਲਾਟ ਉੱਪਰ ਨਿਹੰਗ ਸਿੰਘਾਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼, ਪੜ੍ਹੋ ਵੇਰਵਾ
ਲੁਧਿਆਣਾ, 10 ਸਤੰਬਰ 2024 – ਲੁਧਿਆਣਾ ਦੇ ਬੱਸ ਸਟੈਂਡ ਨੇੜੇ ਖਾਲੀ ਪਲਾਟ ਉੱਪਰ 35- 40 ਨਿਹੰਗ ਸਿੰਘਾਂ ਦੇ ਵੱਲੋਂ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਹੱਥਾਂ ਵਿੱਚ ਗੰਡਾਸੇ ਅਤੇ ਕਿਰਪਾਨਾਂ ਨਾਲ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੋਸ਼ ਹਨ ਕਿ ਨਿਹੰਗ ਸਿੰਘਾਂ ਵੱਲੋਂ ਪਹਿਲਾਂ ਤਾਂ ਲੋਹੇ ਦਾ ਮੇਨ ਗੇਟ ਤੋੜਿਆ ਗਿਆ, ਜਿਸ ਤੋਂ ਬਾਅਦ […] More