ਰਸਤਾ ਨਾ ਛੱਡਣ ਨੂੰ ਲੈ ਕੇ ਹੋਈ ਬਹਿਸ, ਮੁਲਜ਼ਮਾਂ ਨੇ ਕੀਤਾ 3 ਬੱਚਿਆਂ ਦੇ ਪਿਤਾ ਦਾ ਕਤਲ, ਪੜ੍ਹੋ ਵੇਰਵਾ
ਜਲੰਧਰ, 26 ਮਈ 2024 – ਜਲੰਧਰ ਦੇ ਕਰਤਾਰਪੁਰ ‘ਚ ਸੜਕ ਨਾ ਛੱਡਣ ਨੂੰ ਲੈ ਕੇ ਹੋਈ ਬਹਿਸ ‘ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਜਦਕਿ ਮ੍ਰਿਤਕ ਦਾ ਦਾ ਭਰਾ ਜ਼ਖਮੀ ਹੋ ਗਿਆ ਹੈ। ਜ਼ਖਮੀ ਦਾ ਕਹਿਣਾ ਹੈ ਕਿ ਕਾਤਲ ਆਪਣੇ ਆਪ ਨੂੰ ਭੀਖਣ ਨਗਰ ਦੇ ਅਪਰਾਧੀ-ਗੈਂਗਸਟਰ ਵਿਜੇ ਬਦਮਾਸ਼ […] More