ਸ੍ਰੀ ਆਨੰਦਪੁਰ ਸਾਹਿਬ ਹਲਕੇ ਨੂੰ ਸਿਲੀਕਾਨ ਵੈਲੀ ਅਤੇ ਸੈਰ ਸਪਾਟਾ ਕੇਂਦਰ ਬਣਾਉਣਾ ਮੇਰਾ ਸੁਫ਼ਨਾ: ਪ੍ਰੋ ਚੰਦੂਮਾਜਰਾ
ਮੋਹਾਲੀ 24 ਮਈ 2024 – ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਚੋਣ ਦਫ਼ਤਰ ਮੋਹਾਲੀ ਵਿਖੇ ਅਕਾਲੀ ਦਲ ਦਿਹਾਤੀ ਅਤੇ ਸ਼ਹਿਰੀ ਦੇ ਚੌਣਵੇਂ ਸੀਨੀਅਰ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਹਲਕਾ ਮੋਹਾਲੀ ਦੀ ਸ਼ਹਿਰੀ ਅਤੇ ਦਿਹਾਤੀ ਆਗੂਆ ਨਾਲ ਚੋਣਾਂ ਸੰਬੰਧੀ ਨੁਕਤੇ […] More