CM ਮਾਨ ਨੇ ਸੁਣਾਈ ਕਿੱਕਲੀ-2, ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ
ਬਠਿੰਡਾ/ਚੰਡੀਗੜ੍ਹ, 21 ਮਈ 2024 – ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਬਠਿੰਡਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਚੋਣ ਪ੍ਰਚਾਰ ਕੀਤਾ। ਬਠਿੰਡਾ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿੱਕਲੀ ਦਾ ਦੂਜਾ ਭਾਗ (ਸਿਆਸੀ ਕਵਿਤਾ) ਸੁਣਾ ਕੇ ਸੁਖਬੀਰ ਬਾਦਲ ‘ਤੇ ਸ਼ਾਇਰਾਨਾ ਹਮਲਾ ਕੀਤਾ। ਭਾਸ਼ਣ ਦੌਰਾਨ […] More