ਸ਼ੰਭੂ ਸਟੇਸ਼ਨ ਨੇੜੇ ਕਿਸਾਨਾਂ ਦਾ ਅੰਦੋਲਨ ਖਤਮ: ਰੇਲ ਆਵਾਜਾਈ ਬਹਾਲ: ਰੱਦ ਟ੍ਰੇਨਾਂ ਅੱਜ ਤੋਂ ਪਟੜੀਆਂ ‘ਤੇ ਦੌੜਨਗੀਆਂ
ਸ਼ੰਭੂ ਬਾਰਡਰ, 21 ਮਈ 2024 – ਹਰਿਆਣਾ ਦੇ ਸ਼ੰਭੂ ਸਟੇਸ਼ਨ ਨੇੜੇ ਕਿਸਾਨਾਂ ਦਾ ਅੰਦੋਲਨ ਖਤਮ ਹੋਣ ਤੋਂ ਬਾਅਦ ਰੇਲ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਅੰਦੋਲਨ ਕਾਰਨ ਕਰੀਬ ਇੱਕ ਮਹੀਨੇ ਤੋਂ ਰੋਜ਼ਾਨਾ ਦਰਜਨਾਂ ਟ੍ਰੇਨਾਂ ਪ੍ਰਭਾਵਿਤ ਹੋ ਰਹੀਆਂ ਸਨ। ਅਜੇ 2 ਦਿਨ ਪਹਿਲਾਂ ਹੀ 14 ਟਰੇਨਾਂ ਨੂੰ ਪੱਕੇ ਤੌਰ ‘ਤੇ ਰੱਦ ਕਰ ਦਿੱਤਾ ਗਿਆ ਸੀ। ਕਈ […] More