6 IAS ਤੇ 1 PCS ਅਫਸਰਾਂ ਦਾ ਤਬਾਦਲਾ; ਦੇਖੋ ਸੂਚੀ
ਚੰਡੀਗੜ੍ਹ, 23 ਅਪ੍ਰੈਲ 2025 – ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ ‘ਤੇ ਤਬਾਦਲੇ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਫਿਰ ਤੋਂ ਪੰਜਾਬ ਵਿਚ ਵੱਡੇ ਪੱਧਰ ‘ਤੇ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਨੇ ਸੂਬੇ ਦੇ 6 ਆਈ. ਏ. ਐੱਸ. ਅਫ਼ਸਰਾਂ ਅਤੇ 1 ਪੀ. ਸੀ. ਐੱਸ. ਅਫ਼ਸਰ ਦਾ ਤਬਾਦਲਾ ਕੀਤਾ ਹੈ। ਤਬਾਦਲੇ ਕੀਤੇ ਗਏ […] More