ਬੀ ਬੀ ਕਾਉਂਸਿਲ ‘ਤੇ ਪਰਚਾ ਦਰਜ, 7 ਲੱਖ ਦੀ ਠੱਗੀ ਦੇ ਨੇ ਦੋਸ਼
ਚੰਡੀਗੜ੍ਹ, 4 ਮਈ 2024 – ਚੰਡੀਗੜ੍ਹ ਪੁਲਿਸ ਨੇ ਸੈਕਟਰ 17 ਥਾਣੇ ਵਿੱਚ ਇਮੀਗ੍ਰੇਸ਼ਨ ਕੰਪਨੀ ਬੀ ਬੀ ਕਾਉਂਸਿਲ ਸੈਕਟਰ 17 ਚੰਡੀਗੜ੍ਹ ਤੇ 7 ਲੱਖ 540 ਰੁਪਏ ਦੀ ਠੱਗੀ ਦਾ ਪਰਚਾ ਦਰਜ਼ ਕੀਤਾ ਹੈ। ਇਹ ਕਾਰਵਾਈ ਪਿੰਡ ਸੁਲਤਾਨਪੁਰ ਜ਼ਿਲ੍ਹਾ ਕਪੂਰਥਲਾ ਦੇ ਅਮਰੀਕ ਸਿੰਘ ਦੀ ਸ਼ਿਕਾਇਤ ਤੇ ਹੋਈ ਹੈ। ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਦੱਸਿਆ ਸੀ […] More