ਸ਼ਰਾਬ ਪੀਣ ਕਾਰਨ ਦੋ ਨੌਜਵਾਨਾਂ ਦੀ ਮੌਤ: ਇੱਕ ਨੇ ਰਾਤ ਨੂੰ ਤੇ ਦੂਜੇ ਨੇ ਸਵੇਰੇ ਤੋੜਿਆ ਦਮ, ਮਾਮਲਾ ਸ਼ੱਕੀ
ਅਬੋਹਰ, 3 ਮਈ 2024 – ਅਬੋਹਰ ਵਿੱਚ ਬੀਤੀ ਸ਼ਾਮ ਦੋ ਦੋਸਤਾਂ ਦੀ ਤਬੀਅਤ ਅਚਾਨਕ ਵਿਗੜ ਗਈ। ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਹਿਲਾਂ ਸਰਕਾਰੀ ਅਤੇ ਫਿਰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਬੀਤੀ ਰਾਤ ਇੱਕ ਨੌਜਵਾਨ ਦੀ ਮੌਤ ਹੋ ਗਈ। ਉਥੇ ਹੀ ਗੰਗਾਨਗਰ ‘ਚ ਸ਼ੁੱਕਰਵਾਰ ਸਵੇਰੇ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ। […] More