ਸੰਘਰਸ਼ ਨੂੰ ਖਤਮ ਕਰਨ ਨੂੰ ਲੈ ਕੇ ਕਿਸਾਨ ਅੱਜ ਲੈਣਗੇ ਫੈਸਲਾ: ਚੰਡੀਗੜ੍ਹ ਦੇ ਸੈਕਟਰ-34 ‘ਚ ਚੱਲ ਰਿਹਾ ਹੈ ਮੋਰਚਾ, ਸੀਐਮ ਮਾਨ ਨਾਲ ਹੋ ਚੁੱਕੀ ਹੈ ਮੀਟਿੰਗ
ਚੰਡੀਗੜ੍ਹ, 6 ਸਤੰਬਰ 2024 – ਕੀ ਚੰਡੀਗੜ੍ਹ ਵਿੱਚ ਹੋ ਰਿਹਾ ਕਿਸਾਨ ਮਾਰਚ ਅੱਗੇ ਜਾ ਕੇ ਖੇਤੀ ਨੀਤੀ ਸਮੇਤ ਅੱਠ ਮੁੱਦਿਆਂ ‘ਤੇ ਸੰਘਰਸ਼ ਤੋਂ ਪਿੱਛੇ ਹਟ ਜਾਵੇਗਾ ? ਇਸ ਸਬੰਧੀ ਫੈਸਲਾ ਅੱਜ (ਸ਼ੁੱਕਰਵਾਰ) ਨੂੰ ਕਿਸਾਨਾਂ ਵੱਲੋਂ ਲਿਆ ਜਾਣਾ ਹੈ। ਸੈਕਟਰ-34 ਵਿੱਚ ਸਵੇਰੇ 11 ਵਜੇ ਕਿਸਾਨਾਂ ਦੀ ਅਹਿਮ ਮੀਟਿੰਗ ਹੋਵੇਗੀ। ਇਸ ਵਿੱਚ ਕਿਸਾਨ ਆਪਣੀ ਅਗਲੀ ਰਣਨੀਤੀ ਬਣਾਉਣਗੇ। […] More