ਜਲੰਧਰ ‘ਚ 9ਵੀਂ ਜਮਾਤ ਦੇ ਵਿਦਿਆਰਥੀ ‘ਤੇ ਹਮਲਾ, ਹਾਲਤ ਗੰਭੀਰ, ਪੜ੍ਹੋ ਵੇਰਵਾ
ਜਲੰਧਰ, 28 ਅਪ੍ਰੈਲ 2024 – ਜਲੰਧਰ ਦੇ ਗੜ੍ਹਾ ਦੇ ਫਗਵਾੜੀ ਮੁਹੱਲੇ ਨੇੜੇ 9ਵੀਂ ਜਮਾਤ ਦੀ ਵਿਦਿਆਰਥਣ ‘ਤੇ ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। 17 ਸਾਲਾ ਅਮਨ ਨੂੰ ਦੇਰ ਰਾਤ ਇਲਾਜ ਲਈ ਜਲੰਧਰ ਤੋਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਦੇਰ ਰਾਤ ਹਸਪਤਾਲ ਪੁੱਜੇ ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ-7 ਦੀ ਪੁਲੀਸ […] More