ਹਰਜੋਤ ਬੈਂਸ ਨੇ ਰੋਕਿਆ ਸਟੰਟ: ਰੱਸੀ ‘ਤੇ ਚੱਲ ਰਹੀ ਲੜਕੀ ਨੂੰ ਥੱਲੇ ਉਤਾਰਿਆ
ਸ੍ਰੀ ਅਨੰਦਪੁਰ ਸਾਹਿਬ, 25 ਮਾਰਚ 2024 – ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਹੋਲਾ ਮੁਹੱਲਾ ਵਿਖੇ ਲੜਕੀ ਦਾ ਰੱਸਾ ‘ਤੇ ਚੱਲਣ ਦਾ ਸਟੰਟ ਬੰਦ ਕਰਵਾਇਆ। ਬੈਂਸ ਨੇ ਲੜਕੀ ਦੇ ਵੱਡੇ ਭਰਾ ਨੂੰ ਪੈਸੇ ਵੀ ਦਿੱਤੇ, ਤਾਂ ਜੋ ਉਹ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਕੋਈ ਹੋਰ ਕੰਮ ਕਰ ਸਕੇ। […] More