ਜ਼ਹਿਰੀਲੀ ਸ਼ਰਾਬ ਕਾਰਨ 4 ਦੀ ਮੌ+ਤ, ਰਾਤ ਨੂੰ ਇਕੱਠਿਆਂ ਨੇ ਪੀਤੀ, ਜਦੋਂ ਸਵੇਰੇ ਘਰ ਵਾਲਿਆਂ ਨੇ ਜਗਾਇਆ ਤਾਂ ਉੱਠੇ ਹੀ ਨਹੀਂ
ਸੰਗਰੂਰ, 20 ਮਾਰਚ 2024 – ਸੰਗਰੂਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ। ਮੰਗਲਵਾਰ ਰਾਤ ਪਿੰਡ ਗੁੱਜਰਾਂ ‘ਚ 6 ਲੋਕ ਸ਼ਰਾਬ ਪੀ ਕੇ ਇਕੱਠੇ ਸੌਂ ਗਏ। ਪਰ, ਉਨ੍ਹਾਂ ਵਿੱਚੋਂ 4 ਬੁੱਧਵਾਰ ਸਵੇਰੇ ਨਹੀਂ ਉੱਠੇ। ਇਸ ਦੌਰਾਨ ਦੋ ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ […] More