ਮੰਦਰਾਂ ਵਿੱਚ ਵੀ ਭਗਵਾਨ ਨਹੀਂ ਰਹੇ ਚੋਰਾਂ ਤੋਂ ਸੁਰੱਖਿਅਤ, ਮੱਥਾ ਟੇਕਣ ਆਇਆ, ਲਾਹ ਕੇ ਲੈ ਗਿਆ ਮਾਤਾ ਦੀ ਸੋਨੇ ਦੀ ਨੱਥ ਤੇ ਟਿੱਕਾ
ਗੁਰਦਾਸਪੁਰ 13 ਮਾਰਚ 2024 – ਆਦਮੀ ਔਰਤਾਂ ਤੱਕ ਕੀ ਹੁਣ ਭਗਵਾਨ ਵੀ ਸੁਰੱਖਿਤ ਨਹੀਂ ਰਹੇ। ਭਗਤ ਬਣ ਕੇ ਮੱਥਾ ਟੇਕਣ ਆਇਆ ਇੱਕ ਚੋਰ ਮੰਦਰ ਵਿੱਚ ਮਾਤਾ ਦੀ ਮੂਰਤੀ ਦੀ ਸੋਨੇ ਦੀ ਨੱਥ ਅਤੇ ਟਿੱਕਾ ਹੀ ਲੈ ਉਡਿਆ। ਸ਼ਹਿਰ ਧਾਰੀਵਾਲ ਦੇ ਡਡਵਾਂ ਰੋਡ ਚੌਂਕ ਦੇ ਕਰੀਬ ਸਥਿਤ ਸ਼ੀਤਲਾ ਮਾਤਾ ਮੰਦਰ ਵਿਖੇ ਬੀਤੇ ਦਿਨੀ ਇਸ ਚੋਰ ਵੱਲੋਂ […] More