ਪੰਜਾਬ ਦੇ ਸਾਬਕਾ DGP ਦੇ ਪੁੱਤ ਦੀ ਮੌਤ ਮਾਮਲਾ: SIT ਵੱਲੋਂ ਚਾਰ ਨੌਕਰਾਂ ਦੇ ਬਿਆਨ ਦਰਜ
ਚੰਡੀਗੜ੍ਹ, 30 ਅਕਤੂਬਰ 2025 – ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਹਰਿਆਣਾ ਦੇ ਪੰਚਕੂਲਾ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਪਿੱਛੇ ਦੇ ਭੇਤ ਨੂੰ ਜਾਨਣ ਲਈ ਲਗਾਤਾਰ ਕੰਮ ਕਰ ਰਹੀ ਹੈ। 29 ਨਵੰਬਰ ਨੂੰ ਦੇਰ ਰਾਤ ਤੱਕ ਚਾਰ ਨੌਕਰਾਂ ਦੇ ਬਿਆਨ ਦਰਜ ਕੀਤੇ ਗਏ ਹਨ। ਪੰਚਕੂਲਾ ਐਸਆਈਟੀ ਟੀਮ ਨੇ […] More










