ਸੜਕ ‘ਤੇ ਜਾ ਰਹੇ ਆਟੋ ‘ਚੋਂ ਡਿੱਗ ਕੇ ਜਵਾਨ ਲੜਕੀ ਦੀ ਮੌ+ਤ, ਮਾਂ ਦੇ ਰੌਲਾ ਪਾਉਣ ‘ਤੇ ਵੀ ਨਹੀਂ ਰੁਕਿਆ ਡਰਾਈਵਰ
ਅੰਬਾਲਾ, 25 ਫਰਵਰੀ 2024 – ਹਰਿਆਣਾ ਦੇ ਅੰਬਾਲਾ ‘ਚ ਚੱਲਦੇ ਆਟੋ ਤੋਂ ਡਿੱਗਣ ਨਾਲ ਇਕ ਲੜਕੀ ਦੀ ਮੌਤ ਹੋ ਗਈ। ਲੜਕੀ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ ਆਪਣੀ ਮਾਂ ਨਾਲ ਆਟੋ ਵਿੱਚ ਬੈਠੀ ਸੀ। ਉਹ ਮੋਹਾਲੀ ਜਾਂਦੇ ਸਮੇਂ ਆਟੋ ਤੋਂ ਡਿੱਗ ਗਈ। ਪੁਲੀਸ ਨੇ ਆਟੋ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ […] More