ਅੰਡਰ-19 ਵਿਸ਼ਵ ਕੱਪ- ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਸੈਮੀ-ਫਾਈਨਲ ‘ਚ ਹਰਾਇਆ: ਹੁਣ ਭਾਰਤ ਨਾਲ 11 ਫਰਵਰੀ ਨੂੰ ਹੋਵੇਗਾ ਖਿਤਾਬੀ ਮੁਕਾਬਲਾ
ਨਵੀਂ ਦਿੱਲੀ, 9 ਫਰਵਰੀ 2024 – ਆਸਟਰੇਲੀਆ ਨੇ ਛੇਵੀਂ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਟੀਮ ਨੇ ਵੀਰਵਾਰ ਨੂੰ ਰੋਮਾਂਚਕ ਸੈਮੀਫਾਈਨਲ ਮੈਚ ‘ਚ ਪਾਕਿਸਤਾਨ ‘ਤੇ ਇਕ ਵਿਕਟ ਨਾਲ ਜਿੱਤ ਦਰਜ ਕੀਤੀ। ਹੁਣ ਆਸਟ੍ਰੇਲੀਆਈ ਟੀਮ 11 ਫਰਵਰੀ ਨੂੰ ਖਿਤਾਬੀ ਮੁਕਾਬਲੇ ਵਿੱਚ ਭਾਰਤ ਨਾਲ ਭਿੜੇਗੀ। ਇਹ ਮੈਚ ਵਿਲੋਮੂਰ ਪਾਰਕ, ਬੇਨੋਨੀ ਵਿਖੇ ਦੁਪਹਿਰ 1:30 […] More