ਗੈਂਗਸਟਰ ਜੱਸਾ 3 ਸਾਥੀਆਂ ਸਮੇਤ ਗ੍ਰਿਫਤਾਰ: 3 ਪਿ+ਸਤੌਲ ਅਤੇ ਕਰੀਬ 14 ਜਿੰਦਾ ਕਾਰਤੂਸ ਬਰਾਮਦ
ਜਲੰਧਰ, 4 ਫਰਵਰੀ 2024 – ਜਲੰਧਰ ਸਿਟੀ ਪੁਲਸ ਨੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਦੇ ਵਿਰੋਧੀ ਗੈਂਗਸਟਰ ਨੂੰ ਉਸ ਦੇ 3 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਗੈਂਗਸਟਰ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸਾ ਹਰੀਕੇ ਵਾਸੀ ਪਿੰਡ ਹਰੀਕੇ, ਤਰਨਤਾਰਨ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 3 ਪਿਸਤੌਲ ਅਤੇ ਕਰੀਬ 14 ਜਿੰਦਾ ਕਾਰਤੂਸ […] More