ਦੋ ਪਰਿਵਾਰਾਂ ਦੀ ਲੜਾਈ ਵਿੱਚ ਗੁਰਦੁਆਰਾ ਸਾਹਿਬ ਬਣਿਆ ਨਿਸ਼ਾਨਾ, ਕੀਤੀ ਭੰਨਤੋੜ
ਗੁਰਦਾਸਪੁਰ, 2 ਫਰਵਰੀ 2024 – ਬਟਾਲਾ ਪੁਲਿਸ ਅਧੀਨ ਪੈਂਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਨੂਰਪੁਰ ਵਿੱਚ ਬੀਤੀ ਰਾਤ ਦੋ ਕ੍ਰਿਸਚਨ ਪਰਿਵਾਰਾਂ ਦੀ ਲੜਾਈ ਹੋਣ ਦਾ ਸਮਾਚਾਰ ਮਿਲਿਆ ਹੈ। ਇਕੱਠੀ ਕੀਤੀ ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਈਸਾਈ ਪਰਿਵਾਰਾਂ ਵਿੱਚ ਰਾਤ ਤਕਰੀਬਨ 10 ਵਜੇ ਝਗੜਾ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਉਹਨਾਂ ਵੱਲੋਂ […] More