ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਮੌਤ: ਟਰਾਲੇ ਨਾਲ ਹੋਈ ਸੀ ਕਾਰ ਦੀ ਟੱਕਰ, ਹਸਪਤਾਲ ‘ਚ 6 ਦਿਨ ਲੜਦਾ ਰਿਹਾ ਜ਼ਿੰਦਗੀ ਨਾਲ ਲੜਾਈ
ਪਟਿਆਲਾ, 28 ਅਗਸਤ 2024 – ਕੈਨੇਡਾ ‘ਚ ਇਕ ਪੰਜਾਬੀ ਨੌਜਵਾਨ ਦੀ ਹਾਦਸੇ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਨੇ ਹਸਪਤਾਲ ‘ਚ 6 ਦਿਨਾਂ ਦੇ ਇਲਾਜ ਤੋਂ ਬਾਅਦ ਦਮ ਤੋੜ ਦਿੱਤਾ। ਮ੍ਰਿਤਕ ਨੌਜਵਾਨ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਨੌਜਵਾਨ ਨੂੰ 4 ਮਹੀਨੇ ਪਹਿਲਾਂ ਹੀ ਵਰਕ ਪਰਮਿਟ ਮਿਲਿਆ ਸੀ। ਕਾਰ ‘ਚ ਕੰਮ ‘ਤੇ […] More