ਸ਼ਰਾਬੀ ਕਾਰ ਸਵਾਰ ਨੇ ਕਾਰ ਬਿਜਲੀ ਦੇ ਖੰਭੇ ‘ਚ ਮਾਰੀ ਟੱਕਰ, ਧਮਾਕੇ ਤੋਂ ਬਾਅਦ ਇਲਾਕੇ ਦੀ ਬਿਜਲੀ ਹੋਈ ਗੁੱਲ
ਜਲੰਧਰ, 30 ਜਨਵਰੀ 2024 – ਜਲੰਧਰ ‘ਚ ਦੇਰ ਰਾਤ ਲਕਸ਼ਮੀਪੁਰਾ ਨੇੜੇ ਇਕ ਸ਼ਰਾਬੀ ਡਰਾਈਵਰ ਨੇ ਆਪਣੀ ਕਾਰ ਬਿਜਲੀ ਦੇ ਖੰਭੇ ‘ਚ ਮਾਰ ਦਿੱਤੀ। ਜਿਸ ਤੋਂ ਬਾਅਦ ਸ਼ਰਾਬੀ ਡਰਾਈਵਰ ਉਥੋਂ ਭੱਜ ਗਿਆ। ਟੱਕਰ ਤੋਂ ਬਾਅਦ ਬਿਜਲੀ ਦਾ ਖੰਭਾ ਟੁੱਟ ਗਿਆ ਤਾਂ ਇਲਾਕੇ ਦੇ ਕਈ ਘਰਾਂ ਦੀ ਬਿਜਲੀ ਬੰਦ ਹੋ ਗਈ। ਰਾਤ ਸਮੇਂ ਇਲਾਕੇ ਦੇ ਲੋਕਾਂ ਦੀ […] More