ਅੰਮ੍ਰਿਤਸਰ ਏਅਰਪੋਰਟ ‘ਤੇ ਬਰਾਮਦ ਸੋਨੇ ਦੀਆਂ ਚੂੜੀਆਂ, ਯਾਤਰੀ ਕਮੀਜ਼ ਦੀਆਂ ਬਾਹਾਂ ‘ਚ ਲੁਕੋ ਕੇ ਦੁਬਈ ਤੋਂ ਲਿਆਇਆ ਸੀ
ਅੰਮ੍ਰਿਤਸਰ, 28 ਜਨਵਰੀ 2024 – ਕਸਟਮ ਵਿਭਾਗ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਇਕ ਯਾਤਰੀ ਕੋਲੋਂ 25 ਲੱਖ ਰੁਪਏ ਦੀਆਂ ਸੋਨੇ ਦੀਆਂ ਚੂੜੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਇਹ ਚੂੜੀਆਂ ਆਪਣੀ ਕਮੀਜ਼ ਦੀਆਂ ਬਾਹਾਂ ਵਿੱਚ ਲੁਕਾ ਕੇ ਦੁਬਈ ਤੋਂ ਲਿਆਇਆ ਸੀ। ਉਸ ਤੋਂ ਪੁੱਛਗਿੱਛ ਜਾਰੀ ਹੈ। ਏਅਰ ਇੰਡੀਆ ਦੀ ਉਡਾਣ IX192, ਜੋ ਦੁਬਈ ਤੋਂ ਆਈ ਸੀ, ਸ਼ਨੀਵਾਰ […] More