ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲਾਲੜੂ ਵਿਖੇ “ਗਣਤੰਤਰਤਾ ਦਿਵਸ” ਮਨਾਇਆ ਗਿਆ
ਲਾਲੜੂ, 27 ਜਨਵਰੀ 2024 – ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲਾਲੜੂ ਵਿਖੇ 26 ਜਨਵਰੀ ਨੂੰ “ਗਣਤੰਤਰਤਾ ਦਿਵਸ” ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮੇਂ ਇਸ ਗਰੁੱਪ ਦੇ ਚੇਅਰਮੈਨ ਡਾ਼ ਗੁਰਪ੍ਰੀਤ ਸਿੰਘ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ। ਉਹਨਾਂ ਨੇ ਗਣਤੰਤਰਤਾ ਦਿਵਸ ਸਮੇਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਨਾਲ ਹੀ ਵਿਦਿਆਰਥੀਆਂ ਦੁਆਰਾ ਰਾਸ਼ਟਰੀ ਗਾਇਨ ਕੀਤਾ ਗਿਆ […] More