ਆਟੋ ਡਰਾਈਵਰ ਨੇ ਨਰਸ ਦਾ ਗਲਾ ਘੁੱਟ ਕੇ ਕੀਤਾ ਕ+ਤਲ, ਫੇਰ ਲਾ+ਸ਼ ਨਾਲ ਹੀ ਦੋ ਵਾਰ ਕੀਤਾ ਰੇ+ਪ
ਜਲੰਧਰ, 21 ਜਨਵਰੀ 2024 – ਜਲੰਧਰ ‘ਚ ਇਕ ਆਟੋ ਡਰਾਈਵਰ ਵੱਲੋਂ ਨਰਸ ਦਾ ਕਤਲ ਕਰਕੇ ਉਸ ਦੀ ਲਾਸ਼ ਨਾਲ ਦੋ ਵਾਰ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਨਸ਼ੇ ਦੀ ਹਾਲਤ ਵਿੱਚ ਲੜਕੀ ਨਾਲ ਬਲਾਤਕਾਰ ਕਰਨਾ ਚਾਹੁੰਦਾ ਸੀ। ਪਰ ਲੜਕੀ ਉਸ ਨੂੰ ਧੱਕਾ ਦੇ ਕੇ ਭੱਜ ਗਈ। […] More