ਜਲੰਧਰ ‘ਚ ਸਾਈਬਰ ਫਰਾਡ ਗਿਰੋਹ ਕਾਬੂ: ਪੁਲਿਸ ਨੇ 5 ਕੀਤੇ ਗ੍ਰਿਫਤਾਰ, 19 ਬੈਂਕ ਖਾਤੇ ਕੀਤੇ ਸੀਜ
ਜਲੰਧਰ, 25 ਅਗਸਤ 2024 – ਜਲੰਧਰ ਕਮਿਸ਼ਨਰੇਟ ਪੁਲਸ ਨੇ ਸਾਈਬਰ ਕਰਾਈਮ ‘ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਕਮਿਸ਼ਨਰੇਟ ਪੁਲਿਸ ਨੇ 5 ਰਾਜਾਂ ਦੇ ਕਰੀਬ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜੋ ਭੋਲੇ ਭਾਲੇ ਲੋਕਾਂ ਨੂੰ ਫੋਨ ਕਰਕੇ ਸਾਈਬਰ ਅਪਰਾਧਾਂ ਵਿੱਚ ਫਸਾਉਂਦਾ ਸੀ। ਇਸ ਬਹੁ-ਰਾਜੀ ਗਿਰੋਹ ਵੱਲੋਂ 61 ਸਾਈਬਰ ਧੋਖਾਧੜੀਆਂ ਕੀਤੀਆਂ ਗਈਆਂ ਸੀ। ਮੁਲਜ਼ਮਾਂ ਦਾ ਇਹ […] More