ਸੈਂਟਰ ਯੂਨੀਵਰਸਿਟੀ ‘ਚ ਵਿਦਿਆਰਥੀ ਨੇ ਹੋਸਟਲ ਦੇ ਕਮਰੇ ‘ਚ ਫਾ+ਹਾ ਲੈ ਕੀਤੀ ਖੁ+ਦਕੁ+ਸ਼ੀ
ਬਠਿੰਡਾ, 12 ਜਨਵਰੀ 2024 – ਬਠਿੰਡਾ ਸੈਂਟਰ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥੀ ਦੀ ਪਛਾਣ ਕੇਰਲ ਦੇ ਰਹਿਣ ਵਾਲੇ ਮੰਜੀਦ ਵਜੋਂ ਹੋਈ ਹੈ। ਸੈਂਟਰ ਯੂਨੀਵਰਸਿਟੀ ਵਿੱਚ ਸਟੈਟਿਸਟਿਕਸ ਕੋਰਸ ਵਿੱਚ ਦੂਜੇ ਸਾਲ ਦਾ ਵਿਦਿਆਰਥੀ ਸੀ। ਨੰਦਗੜ੍ਹ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾਇਆ ਹੈ। ਮ੍ਰਿਤਕ ਦੇ ਵਾਰਸਾਂ ਦੇ ਆਉਣ […] More