ਠੰਡੇ ਪਾਣੀ ਨਾਲ ਨਹਾ ਕੇ ਨੌਜਵਾਨ ਪਹੁੰਚਿਆ ਹਸਪਤਾਲ, ਦੋਸਤਾਂ ਨਾਲ ਲਾਈ ਸੀ ਸ਼ਰਤ
ਸੰਗਰੂਰ, 9 ਜਨਵਰੀ 2024 – ਸੰਗਰੂਰ ਦੇ ਭਵਾਨੀਗੜ੍ਹ ‘ਚ ਇੱਕ ਨੌਜਵਾਨ ਨੂੰ ਠੰਡੇ ਪਾਣੀ ਨਾਲ ਨਹਾਉਣਾ ਮਹਿੰਗਾ ਪੈ ਗਿਆ। ਆਪਣੇ ਦੋਸਤਾਂ ਨਾਲ ਮਜ਼ਾਕ-ਮਜ਼ਾਕ ‘ਚ ਨੌਜਵਾਨ ਨੇ ਇਸ ਕੜਾਕੇ ਦੀ ਸਰਦੀ ਵਿੱਚ ਠੰਡੇ ਪਾਣੀ ਨਾਲ ਨਹਾਉਣ ਦੀ ਸ਼ਰਤ ਲਾ ਲਈ ਸੀ। ਪਹਿਲਾਂ ਨੌਜਵਾਨ ਨੇ ਠੰਡੇ ਪਾਣੀ ਨਾਲ ਇਸ਼ਨਾਨ ਕੀਤਾ, ਪਰ ਫੇਰ ਕੁਝ ਦੇਰ ਵਿਚ ਹੀ ਉਸ […] More