ਐਸ ਡੀ ਐਮ ਨੂੰ ਦਫਤਰ ’ਚ ਕਿਸਾਨਾਂ ਨੇ 5 ਘੰਟੇ ਤੱਕ ਬਣਾਈ ਰੱਖਿਆ ਬੰਧਕ
ਤਲਵੰਡੀ ਸਾਬੋ, 28 ਦਸੰਬਰ 2023 – ਲੰਘੀ ਰਾਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਗੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਵੱਲੋਂ ਮੁਆਵਜਾ ਨਾ ਦੇਣ ਕਾਰਨ ਕਿਸਾਨਾਂ ਦੇ ਧਰਨੇ ਨੇ ਉਸ ਸਮੇਂ ਵੱਡਾ ਐਕਸ਼ਨ ਕਰ ਦਿੱਤਾ ਜਦੋਂ ਉਹਨਾਂ ਨੇ ਤਲਵੰਡੀ ਸਾਬੋ ਦੇ ਐਸਡੀਐਮ ਦੇ ਦਫਤਰ ਦਾ ਘਰਾਓ ਕਰ ਕੇ ਐਸਡੀਐਮ ਨੂੰ ਆਪਣੇ ਦਫਤਰ ਵਿੱਚ ਹੀ ਘੇਰ […] More