ਪੀਐਮ-ਪੋਸ਼ਣ ਯੋਜਨਾ ਤਹਿਤ ਅਲਾਟ ਕੀਤੇ ਕੁੱਲ ਫੰਡਾਂ ਵਿੱਚ ਪੰਜਾਬ ਦਾ 1.48% ਹਿੱਸਾ: ਐਮਪੀ ਅਰੋੜਾ
ਲੁਧਿਆਣਾ, 18 ਦਸੰਬਰ, 2023: ਵਿੱਤੀ ਸਾਲ 2022-23 ਦੌਰਾਨ ਪੀਐਮ-ਪੋਸ਼ਨ ਸਕੀਮ ਤਹਿਤ ਫੰਡਾਂ ਦੀ ਵੰਡ ਦੇ ਮਾਮਲੇ ਵਿੱਚ ਪੰਜਾਬ ਦੇਸ਼ ਭਰ ਵਿੱਚ 17ਵੇਂ ਸਥਾਨ ‘ਤੇ ਹੈ। ਸਾਲ 2022-23 ਦੌਰਾਨ ਇਸ ਸਕੀਮ ਤਹਿਤ ਪੰਜਾਬ ਨੂੰ 18712.92 ਲੱਖ ਰੁਪਏ ਦੀ ਕੇਂਦਰੀ ਸਹਾਇਤਾ ਜਾਰੀ ਕੀਤੀ ਗਈ ਸੀ। ਨਾ ਸਿਰਫ ਪੰਜਾਬ ਭਾਰਤ ਵਿੱਚ 17ਵੇਂ ਸਥਾਨ ‘ਤੇ ਹੈ, ਸਗੋਂ ਫੰਡਾਂ ਦੀ […] More