‘ਮੁੱਖ ਮੰਤਰੀ ਨਾ ਬਣਾਇਆ ਤਾਂ 68 ਸਾਲਾਂ ਬਾਅਦ ਕਾਂਗਰਸ ਨਫ਼ਰਤ ਦੇ ਬੀਜ ਬੀਜਣ ਵਾਲੀ ਲੱਗੀ’ – ਜਾਖੜ ‘ਤੇ ਭੜਕੇ ਰਾਜਾ ਵੜਿੰਗ
ਚੰਡੀਗੜ੍ਹ, 17 ਦਸੰਬਰ 2023 – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਕਾਂਗਰਸ ਪ੍ਰਤੀ ਨਫ਼ਰਤ ਦੇ ਬੀਜ ਬੀਜਣ ਵਾਲੇ ਬਿਆਨ ਤੋਂ ਨਾਰਾਜ਼ ਹੋ ਗਏ ਹਨ। ਉਨ੍ਹਾਂ ਸੁਨੀਲ ਜਾਖੜ ਨੂੰ ਯਾਦ ਦਿਵਾਇਆ ਕਿ ਉਹ 68 ਸਾਲ ਦੇ ਹਨ ਅਤੇ ਇੰਨਾ ਸਮਾਂ ਕਾਂਗਰਸ ਵਿੱਚ ਬਿਤਾ ਚੁੱਕੇ ਹਨ। […] More