ਭਾਖੜਾ ਨਹਿਰ ‘ਚ ਡੁੱਬੇ ਦੋ ਨਾਬਾਲਗ ਦੋਸਤ: ਇਕ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਦੂਜੇ ਨੇ ਵੀ ਮਾਰੀ ਛਾਲ
ਪਟਿਆਲਾ, 11 ਅਗਸਤ 2024 – ਗਰਮੀ ਕਾਰਨ ਭਾਖੜਾ ਨਹਿਰ ਵਿੱਚ ਨਹਾਉਣ ਗਏ ਦੋ ਨਾਬਾਲਗ ਦੋਸਤ ਨਹਿਰ ਵਿੱਚ ਡੁੱਬ ਗਏ। ਪਾਣੀ ਦੇ ਤੇਜ਼ ਬਹਾਅ ‘ਚ ਛਾਲ ਮਾਰਨ ਵਾਲੇ 14 ਸਾਲਾ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਦਾ 17 ਸਾਲਾ ਦੋਸਤ ਵੀ ਡੁੱਬ ਗਿਆ। ਇਹ ਘਟਨਾ ਸ਼ਨੀਵਾਰ ਦੇਰ ਸ਼ਾਮ ਪਿੰਡ ਅਬਲੋਵਾਲ ਕੋਲੋਂ ਲੰਘਦੀ ਭਾਖੜਾ ਨਹਿਰ […] More