ਚਾਰ ਅਸਲਾ ਤਸਕਰ ਗ੍ਰਿਫਤਾਰ, ਤਿੰਨ ਨਜਾਇਜ਼ ਹਥਿਆਰ ਬਰਾਮਦ
ਫਿਰੋਜ਼ਪੁਰ, 31 ਜੁਲਾਈ 2024 – ਫਿਰੋਜ਼ਪੁਰ ਪੁਲਿਸ ਵੱਲੋਂ ਚਾਰ ਤਸਕਰ ਗ੍ਰਿਫਤਾਰ ਤਸਕਰਾਂ ਕੋਲੋਂ ਤਿੰਨ ਨਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ‘ਚ ਦੋ ਬੱਤੀ ਬੋਰ ਦੇ ਪਿਸਟਲ ਅਤੇ ਇੱਕ ਇਮਪੋਰਟੈਂਟ ਇਟਲੀ ਮੇਡ ਪਿਸਟਲ ਵੀ ਬਰਾਮਦ ਹੋਇਆ ਹੈ। ਫੜੇ ਗਏ ਆਰੋਪੀਆਂ ‘ਤੇ ਪਹਿਲਾਂ ਵੀ ਐਨਡੀਪੀਸੀ ਅਤੇ ਨਜਾਇਜ਼ ਅਸਲੇ ਦੇ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ। ਪੁਲਿਸ […] More