ਰਾਜੇਸ਼ ਪ੍ਰਸਾਦ ਚੰਡੀਗੜ੍ਹ ਦੇ ਨਵੇਂ ਚੀਫ ਸੈਕਟਰੀ ਨਿਯੁਕਤ
ਚੰਡੀਗੜ੍ਹ, 4 ਅਕਤੂਬਰ 2025 – ਐੱਚ. ਰਾਜੇਸ਼ ਪ੍ਰਸਾਦ ਨੂੰ ਚੰਡੀਗੜ੍ਹ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਹਿਲਾਂ ਉਹ ਜੰਮੂ-ਕਸ਼ਮੀਰ ਵਿੱਚ ਬਿਜਲੀ ਵਿਕਾਸ ਵਿਭਾਗ (ਪੀਡੀਡੀ) ਦੇ ਪ੍ਰਮੁੱਖ ਸਕੱਤਰ ਵਜੋਂ ਸੇਵਾ ਨਿਭਾ ਰਹੇ ਸਨ। ਰਾਜੇਸ਼ ਪ੍ਰਸਾਦ ਅਰੁਣਾਚਲ ਪ੍ਰਦੇਸ਼-ਗੋਆ-ਮਿਜ਼ੋਰਮ-ਕੇਂਦਰ ਸ਼ਾਸਤ ਪ੍ਰਦੇਸ਼ (ਏਜੀਐਮਯੂਟੀ) ਕੇਡਰ ਦੇ 1995 ਬੈਚ ਦੇ ਆਈਏਐਸ ਅਧਿਕਾਰੀ ਹਨ। ਪ੍ਰਸਾਦ ਰਾਜੀਵ ਵਰਮਾ ਦੀ ਜਗ੍ਹਾ ਲੈਣਗੇ, […] More