ਭਾਰਤੀ ਮੁੰਡੇ ਨੇ ਪਾਕਿਸਤਾਨੀ ਕੁੜੀ ਨਾਲ ਕਰਵਾਇਆ ਵਿਆਹ, ਪਰ ਨਹੀਂ ਮਿਲ ਰਿਹਾ ਸਰਟੀਫਿਕੇਟ
ਗੁਰਦਾਸਪੁਰ, 25 ਜੁਲਾਈ 2024 – ਭਾਰਤੀ ਨੌਜਵਾਨ ਨੇ ਪਾਕਿਸਤਾਨ ਕੁੜੀ ਨਾਲ ਵਿਆਹ ਤਾਂ ਕਰਵਾ ਲਿਆ ਪਰ ਨਵ-ਵਿਆਹੇ ਜੋੜੇ ਨੂੰ ਆਪਣੇ ਵਿਆਹ ਦਾ ਸਰਟੀਫ਼ਿਕੇਟ ਬਣਵਾਉਣ ਲਈ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ। ਇਸ ਸਬੰਧ ਵਿੱਚ ਸੋਨੂੰ ਮਸੀਹ ਪੁੱਤਰ ਬਲਦੇਵ ਮਸੀਹ ਵਾਸੀ ਪਿੰਡ ਸਠਿਆਲੀ ਤਹਿਸੀਲ ਅਤੇ ਜ਼ਿਲ੍ਹਾ ਗੁਰਦਾਸਪੁਰ ਨੇ ਪੱਤਰਕਾਰਾਂ ਨੂੰ ਆਪਣੀ ਦੁੱਖ ਭਰੀ ਦਾਸਤਾਨ ਸੁਣਾਉਂਦੇ ਹੋਏ […] More