ਫਾਜ਼ਿਲਕਾ ਪੁਲਿਸ ਨੇ ਫੜਿਆ ਕਰੋੜਾਂ ਦਾ ਨਸ਼ਾ: 7 ਦਿਨਾਂ ‘ਚ 13 ਨਸ਼ਾ ਤਸਕਰ ਗ੍ਰਿਫਤਾਰ
ਫਾਜ਼ਿਲਕਾ, 21 ਜੁਲਾਈ 2024 – ਫਾਜ਼ਿਲਕਾ ਪੁਲਿਸ ਨੇ ਜਿੱਥੇ ਪਿਛਲੇ 7 ਦਿਨਾਂ ‘ਚ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਵੱਡੀ ਮਾਤਰਾ ‘ਚ ਬਰਾਮਦਗੀ ਕੀਤੀ ਹੈ, ਉਥੇ ਹੀ ਇਸ ਮਾਮਲੇ ‘ਚ 13 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ‘ਚ ਵੀ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ 376 ਪਿੰਡਾਂ ਦੀਆਂ ਕਮੇਟੀਆਂ ਨਾਲ ਮੀਟਿੰਗ ਕੀਤੀ। […] More