ਔਰਤ ਨੂੰ ਸ਼ਕਤੀਆਂ ਰਾਹੀਂ ਗਹਿਣੇ ਦੁੱਗਣੇ ਕਰਨ ਦੇ ਝੂਠੇ ਝਾਂਸੇ ਵਿਚ ਫਸਾ ਕੇ ਲੁੱਟਣ ਵਾਲਾ ਨਕਲੀ ਸਾਧ ਰੂਪੀ ਵਿਅਕਤੀ ਗ੍ਰਿਫ਼ਤਾਰ
ਰੂਪਨਗਰ, 14 ਜੁਲਾਈ 2024: ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਲਨੀਤ ਸਿੰਘ ਖੁਰਾਣਾ, ਆਈ.ਪੀ.ਐਸ. ਨੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ ਕਿ ਨੂਰਪੁਰਬੇਦੀ ਵਿਖੇ ਔਰਤ ਨੂੰ ਸ਼ਕਤੀਆਂ ਰਾਹੀਂ ਗਹਿਣੇ ਦੁੱਗਣੇ ਕਰਨ ਦੇ ਝੂਠੇ ਝਾਂਸੇ ਵਿਚ ਫਸਾ ਕੇ ਲੁੱਟਣ ਵਾਲੇ ਨਕਲੀ ਸਾਧ ਰੂਪੀ ਵਿਅਕਤੀ ਗ੍ਰਿਫ਼ਤਾਰ ਕੀਤਾ। ਇਸ ਸਬੰਧ ਉਨ੍ਹਾਂ ਦੱਸਿਆ […] More