ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਲਈ ਪਾਰਲੀਮੈਂਟ ਦਾ ਰਸਤਾ ਔਖਾ: ਹਰ ਕਦਮ ‘ਤੇ ਅਦਾਲਤ ਤੋਂ ਮਨਜ਼ੂਰੀ ਜ਼ਰੂਰੀ
ਚੰਡੀਗੜ੍ਹ, 6 ਜੁਲਾਈ 2024 – ਜੇਲ੍ਹ ਵਿੱਚ ਰਹਿੰਦਿਆਂ ਹੀ ਚੋਣ ਜਿੱਤਣ ਵਾਲੇ ਲੋਕ ਸਭਾ ਚੋਣਾਂ ਦੇ ਦੋ ਚਿਹਰਿਆਂ ਨੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਸਹੁੰ ਚੁੱਕੀ। ਇਨ੍ਹਾਂ ਵਿਚੋਂ ਇਕ ਨਾਂ ਜੰਮੂ-ਕਸ਼ਮੀਰ ਦੇ ਬਾਰਾਮੂਲਾ ਤੋਂ ਇੰਜੀਨੀਅਰ ਰਸ਼ੀਦ ਦਾ ਹੈ, ਜਦਕਿ ਦੂਜਾ ਨਾਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ, ਪੰਜਾਬ ਦਾ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) […] More