ਮੋਹਾਲੀ-ਰਾਜਪੁਰਾ ਬੀਜੀ ਲਿੰਕ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ, ਰਾਜ ਦੀ ਰਾਜਧਾਨੀ ਨਾਲ ਸੰਪਰਕ ਵਧੇਗਾ: ਰਵਨੀਤ ਬਿੱਟੂ
ਲੁਧਿਆਣਾ: 16-06-2024 – ਮੋਹਾਲੀ – ਰਾਜਪੁਰਾ ਬਰਾਡ-ਗੇਜ ਲਿੰਕ ਨੂੰ ਜਲਦੀ ਹੀ ਕੇਂਦਰੀ ਰੇਲ ਮੰਤਰੀ ਸ. ਅਸ਼ਵਨੀ ਵੈਸ਼ਨਵ ਇਹ ਲਿੰਕ ਸਰਾਏ ਬੰਜਾਰਾ ਵਿਖੇ ਨਵੀਂ ਦਿੱਲੀ ਅੰਮ੍ਰਿਤਸਰ ਮੇਨ ਲਾਈਨ ‘ਤੇ ਸਭ ਤੋਂ ਛੋਟੇ ਲਿੰਕ ‘ਤੇ ਰਾਜ ਦੀ ਰਾਜਧਾਨੀ ਨੂੰ ਰਾਜ ਨਾਲ ਜੋੜ ਦੇਵੇਗਾ। ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ […] More