ਪੰਜਾਬ ‘ਚ DAP ਖਾਦ ਦੇ ਸੈਂਪਲ ਫੇਲ੍ਹ: ਦੋ ਲੈਬਾਂ ਦੀਆਂ ਰਿਪੋਰਟਾਂ ‘ਚ ਹੋਈ ਪੁਸ਼ਟੀ, ਖਾਦ ਦੀ ਸਪਲਾਈ ਬੰਦ
ਮੋਹਾਲੀ, 11 ਜੂਨ 2024 – ਪੰਜਾਬ ਵਿੱਚ ਸਹਿਕਾਰੀ ਸਭਾਵਾਂ ਨੂੰ ਸਪਲਾਈ ਕੀਤੀ ਗਈ ਡੀਏਪੀ ਖਾਦ ਦੇ ਸੈਂਪਲ ਫੇਲ੍ਹ ਹੋ ਗਏ ਹਨ। ਇਹ ਸਪਲਾਈ ਲੋਕ ਸਭਾ ਚੋਣਾਂ ਦੇ ਚੋਣ ਜ਼ਾਬਤੇ ਦੌਰਾਨ ਹੋਈ ਹੈ। ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੋਹਾਲੀ ਜ਼ਿਲ੍ਹੇ ਦੇ ਸੈਂਪਲ ਫੇਲ੍ਹ ਹੋ ਗਏ ਹਨ। ਜਿਸ ਕੰਪਨੀ ਦੇ ਖਾਦ ਦੇ ਸੈਂਪਲ ਫੇਲ ਹੋਏ […] More