ਚੰਡੀਗੜ੍ਹ, 26 ਦਸੰਬਰ 2023 – ਪੰਜਾਬ ਸਿਵਲ ਸਕੱਤਰੇਤ ਵੱਲੋਂ ਅੱਜ ਨਿੱਜੀ ਅਮਲਾ ਕਾਡਰ ਵਿੱਚ ਤਿੰਨ ਅਧਿਕਾਰੀਆਂ ਦੀਆਂ ਤਰੱਕੀਆਂ ਦੇ ਹੁਕਮ ਜਾਰੀ ਕੀਤੇ ਗਏ ਜਿਹਨਾਂ ਵਿੱਚ ਸ੍ਰੀਮਤੀ ਸੁਖਵਿੰਦਰ ਕੌਰ ਪੁੱਤਰੀ ਸ੍ਰ. ਜਰਨੈਲ ਸਿੰਘ, ਸਕੱਤਰ/ਮੰਤਰੀ ਨੂੰ ਲੈਵਲ 23 ਵਿੱਚ ਬਤੌਰ ਵਿਸ਼ੇਸ਼ ਸਕੱਤਰ/ਮੰਤਰੀ ਪਦ-ਉਨਤ ਕੀਤਾ ਗਿਆ। ਇਸ ਤੋਂ ਇਲਾਵਾ ਸ੍ਰੀਮਤੀ ਸੁਮਨ ਧੀਰ ਪੁੱਤਰੀ ਸ੍ਰੀ ਐਸ.ਪੀ.ਮਰਵਾਹਾ, ਨਿੱਜੀ ਸਕੱਤਰ ਨੂੰ ਲੈਵਲ 21 ਵਿੱਚ ਬਤੌਰ ਸਕੱਤਰ/ਮੰਤਰੀ ਅਤੇ ਸ੍ਰੀਮਤੀ ਮੀਨਾਕਸ਼ੀ ਕੌਸ਼ਲ ਪੁੱਤਰੀ ਸ੍ਰੀ ਤਰਸੇਮ ਲਾਲ, ਨਿੱਜੀ ਸਹਾਇਕ ਨੂੰ ਲੈਵਲ 16 ਵਿੱਚ ਬਤੌਰ ਨਿੱਜੀ ਸਹਾਇਕ ਪਦ-ਉਨਤ ਕੀਤਾ ਗਿਆ। ਪਦ-ਉਨਤ ਹੋਣ ਵਾਲੇ ਇਹਨਾਂ ਅਧਿਕਾਰੀਆਂ ਦੀਆਂ ਪੋਸਟਿੰਗਾਂ ਦੇ ਹੁਕਮ ਸਕੱਤਰੇਤ ਪ੍ਰਸ਼ਾਸ਼ਨ ਵੱਲੋਂ ਬਾਅਦ ਵਿੱਚ ਜਾਰੀ ਕੀਤੇ ਜਾਣਗੇ। ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਵੱਲੋਂ ਪਦ-ਉਨਤੀਆਂ ਕਰਨ ਲਈ ਸਕੱਤਰੇਤ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਗਿਆ ਅਤੇ ਪਦ-ਉਨਤ ਹੋਣ ਵਾਲੇ ਅਧਿਕਾਰੀਆਂ ਨੂੰ ਵਧਾਈ ਦਿੱਤੀ।
ਇਸ ਤੋਂ ਇਲਾਵਾ ਪਦ-ਉਨਤ ਹੋਏ ਇਹਨਾਂ ਅਧਿਕਾਰੀਆਂ ਨੁੰ ਵਧਾਈ ਦੇਣ ਵਾਲਿਆਂ ਵਿੱਚ ਬਲਜਿੰਦਰ ਕੌਰ, ਰਵਜੀਤ ਕੌਰ, ਪੂਨਮ ਬਾਲਾ, ਸੁਖਬੀਰ ਸਿੰਘ, ਰਣਜੀਤ ਸਿੰਘ, ਸ਼ਾਮ ਲਾਲ, ਪਰਮਜੀਤ ਸਿੰਘ, ਕੁਲਦੀਪ ਚੰਦ, ਭੁਪਿੰਦਰ ਸੰਧੂ, ਰੀਤੂ ਸਚਦੇਵਾ, ਪੂਨਮ ਸ਼ਰਮਾਂ, ਮੀਨਾਕਸ਼ੀ ਕੌਸ਼ਲ, ਜਸਵਿੰਦਰ ਕੌਰ, ਤਰਸੇਮ ਸਿੰਘ, ਅਮਿਤਾ ਚੱਢਾ, ਮਹਿੰਦਰਪਾਲ, ਹਰਭਜਨ ਸਿੰਘ, ਜਰਨੈਲ ਸਿੰਘ, ਹਰਜੀਤ ਕੌਰ, ਅਰਵਿੰਦ ਭਾਟੀਆ, ਰਕੇਸ਼ ਛਤਵਾਲ, ਸੁਨੀਤਾ ਰਾਣੀ, ਉਰਮਿਲਾ ਦੇਵੀ, ਕਰਤਾਰ ਸਿੰਘ ਛੀਨਾ, ਪੂਨਮ ਸ਼ਰਮਾਂ, ਕੌਤਕ ਹਰੀ, ਮੀਨਾ ਰਾਣੀ, ਕਮਲੇਸ਼ ਜੋਸ਼ੀ, ਵਿਜੇ ਲੱਛਮੀ, ਦੀਨਾ ਨਾਥ, ਰਮਨ ਰਾਣੀ, ਮਨਜੀਤ ਕੌਰ, ਰਜਿੰਦਰ ਕੌਰ, ਸੇਵਕ ਸਿੰਘ, ਸਰੋਜ ਕੁਮਾਰੀ, ਬਲਵਿੰਦਰ ਸਿੰਘ, ਜਸਵੀਰ ਸਿੰਘ, ਨੀਰਜ, ਪ੍ਰਤੀਕਸ਼ਾ ਰਾਣੀ, ਕਰਮਜੀਤ ਕੌਰ, ਹਰਪ੍ਰੀਤ ਕਲੇਰ, ਨਿਰਮਲਾ, ਹਰਦੇਵ ਸਿੰਘ, ਸਤਵੰਤ ਕੌਰ, ਦੌਲਤ ਰਾਮ, ਰਵਿੰਦਰ ਕੁਮਾਰ, ਸੰਤੋਸ਼ ਕੁਮਾਰੀ, ਕੁਲਵੰਤ ਸਿੰਘ, ਨੀਲਮ ਰਾਣੀ, ਬਚਿੱਤਰ ਸਿੰਘ, ਭੁਪਿੰਦਰ ਸਿੰਘ, ਨਰਿੰਦਰ ਸਿੰਘ, ਬਲਜਿੰਦਰ ਸਿੰਘ, ਜਸਮਿੰਦਰ ਸਿੰਘ, ਕੀਮਤੀ ਲਾਲ, ਹਰਵਿੰਦਰ ਸਿੰਘ, ਕੇ.ਐਲ.ਨਫਰੀ, ਜੰਮੂ ਰਾਮ ਮਸਤਾਨਾ, ਗੁਰਮੀਤ ਸਿੰਘ, ਜਸਬੀਰ ਕੌਰ, ਕੁਲਦੀਪ ਕੌਰ, ਤਰਸੇਮ ਕੌਰ, ਸੁਖਦੇਵ ਸਿੰਘ, ਰਮਨ ਸ਼ਰਮਾਂ, ਤਰਸੇਮ ਸਿੰਘ, ਮਮਤਾ ਰਾਣੀ, ਪਰਵਿੰਦਰ ਕੌਰ, ਨਿਰਮਲ ਸਿੰਘ, ਬਲਵੀਰ ਸਿੰਘ, ਮਨਜੀਤ ਸਿੰਘ ਅਤੇ ਗੁਰਬਖਸ਼ ਸਿੰਘ ਆਦਿ ਸ਼ਾਮਿਲ ਹੋਏ।