ਪੰਜਾਬ ਭਾਜਪਾ ਦੀ ਕੋਰ ਕਮੇਟੀ ਦਾ ਐਲਾਨ, ਕੈਪਟਨ ਅਮਰਿੰਦਰ ਅਤੇ ਸੁਨੀਲ ਜਾਖੜ ਨੂੰ ਮਿਲੀ ਥਾਂ, ਦੇਖੋ ਸੂਚੀ

ਚੰਡੀਗੜ੍ਹ, 6 ਦਸੰਬਰ 2022 – ਪੰਜਾਬ ਭਾਜਪਾ ਦੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੂਚੀ ‘ਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਥਾਂ ਦਿੱਤੀ ਗਈ ਹੈ। ਇਸ ਤੋਂ ਬਿਨਾਂ ਇਸ ਕਮੇਟੀ ‘ਚ ਰਾਣਾ ਗੁਰਮੀਤ ਸਿੰਘ ਸੋਢੀ, ਵਿਜੈ ਸਾਂਪਲਾ, ਸ਼ਵੇਤ ਮਲਿਕ ਅਤੇ ਫਤਹਿ ਜੰਗ ਬਾਜਵਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਇਸ ਤੋਂ ਬਿਨਾ ਹੋਰ ਕਿਹੜੇ-ਕਿਹੜੇ ਚੇਹਰੇ ਸ਼ਾਮਿਲ ਕੀਤੇ ਗਏ ਹਨ। ਹੇਠਾਂ ਦਿੱਤੀ ਸੂਚੀ ਪੜ੍ਹੋ…..

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ‘ਗੰਨ ਕਲਚਰ’ ‘ਤੇ ਕਾਰਵਾਈ ਸ਼ੁਰੂ: ਮੋਹਾਲੀ ‘ਚ 153 ਅਸਲਾ ਲਾਇਸੈਂਸ ਰੱਦ

ਲਖਮੀਪੁਰ ਖੀਰੀ ਹਿੰਸਾ ‘ਚ ਚਾਰਜਸ਼ੀਟ ਦਾਖ਼ਲ, ਆਸ਼ੀਸ਼ ਮਿਸ਼ਰਾ ‘ਤੇ ਕਤਲ ਦਾ ਦੋਸ਼ ਤੈਅ