ਸਰਚ ਆਪਰੇਸ਼ਨ ਦੌਰਾਨ ਡੇਰਾ ਬਾਬਾ ਨਾਨਕ ਦੀ ਸਰਹੱਦ ਨਾਲ ਲੱਗਦੇ ਪਿੰਡ ‘ਚੋਂ ਇੱਕ ਕਿੱਲੋ ਹੈਰੋਇਨ ਬਰਾਮਦ

ਗੁਰਦਾਸਪੁਰ, 17 ਜਨਵਰੀ 2024 – ਅੱਜ ਤੜਕਸਾਰ ਪੰਜਾਬ ਪੁਲਿਸ ਤੇ ਬੀ ਐਸ ਐਫ ਦੇ ਸਾਂਝਾ ਓਪਰੇਸਨ ਕਰਦਿਆਂ ਡੇਰਾ ਬਾਬਾ ਨਾਨਕ ਤੋਂ ਕਰੀਬ ਦੱਸ ਕਿੱਲੋ ਮੀਟਰ ਦੀ ਦੂਰੀ ਤੇ ਸਥਿਤ ਪਿੰਡ ਭਗਠਾਣਾ ਬੋਹੜਵਾਲਾ ਵਿਖੇ ਖੇਤਾਂ ਵਿੱਚ ਅੱਧਾ ਅੱਧਾ ਕਿੱਲੋ ਦੇ ਦੋ ਪੈਕਟ ਜੋ ਕੀ ਟੇਪ ਨਾਲ ਬੰਦ ਕੀਤੇ ਹੋਏ ਸਨ ਬਰਾਮਦ ਕੀਤੇ ਹਨ .

ਇਸ ਦੀ ਜਾਣਕਾਰੀ ਦਿੰਦਿਆਂ ਐਪ ਪੀ ਗੁਰਦੀਪ ਸਿੰਘ ਨੇ ਦਸਿਆ ਕਿ ਡਰੋਨ ਰਾਹੀਂ ਇਹ ਪੈਕ ਸੁੱਟੇ ਜਾਣ ਦੀ ਸੰਭਾਵਨਾ ਹੈ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਤਫਤੀਸ ਜਾਰੀ ਹੈ .

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਹਤ ਵਿਭਾਗ ਨੇ ਠੰਢ ਤੋਂ ਬਚਾਅ ਲਈ ਬਜ਼ੁਰਗਾਂ ਅਤੇ ਦਿਲ ਦੇ ਰੋਗੀਆਂ ਨੂੰ ਸਵੇਰੇ-ਸ਼ਾਮ ਸੈਰ ਤੋਂ ਪ੍ਰਹੇਜ ਕਰਨ ਦੀ ਦਿੱਤੀ ਸਲਾਹ

ਕਿਸਾਨ ਮੋਰਚੇ ਵੱਲੋਂ ਕਨਵੈਨਸ਼ਨ ਦੌਰਾਨ ਕਿਸਾਨੀ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਪ੍ਰਤੀ ਰਣਨੀਤੀ ਲਈ ਅਹਿਮ ਵਿਚਾਰਾਂ