ਚੰਡੀਗੜ੍ਹ, 10 ਮਾਰਚ 2023 –
ਆਮ ਆਦਮੀ ਮੁਹੱਲਾ ਕਲੀਨਿਕ ਵਿੱਚ ਹੋਵੇਗਾ ਵਾਧਾ
ਸਕੂਲ ਆਫ ਐਨੀਮਸ ਸੱਚ ਹੋਣ ਜਾ ਰਹੇ ਹਨ
26797 ਨੌਕਰੀਆਂ ਦਿੱਤੀ ਗਈਆਂ, ਰੈਗਲੂਰ ਭਰਤੀਆਂ ਕੀਤੀਆਂ ਗਈਆਂ
300 ਯੂਨੀਟ ਮੁਫ਼ਤ ਬਿਜਲੀ ਦੇਣ 90 ਫੀਸਦੀ ਲੋਕਾਂ ਦਾ ਬਿਜਲੀ ਬਿੱਲ zero ਆ ਰਿਹਾ
ਭਿੰਨਤਾ ਦੀ ਖੇਤੀ ਲਈ ਅਹਿਮ ਕਦਮ ਚੁੱਕੇ ਹਨ
ਖੇਤੀ ਬਾੜੀ ਨੂੰ ਹੋਰ ਹੁਲਾਰਾ ਦੇਵਗਾ ਇਸ ਵਾਰ ਦਾ ਬਜਟ
ਪੁਰਾਣੀਆਂ ਸਰਕਾਰ ਵਲ਼ੋ ਪੰਜਾਬ ਤੇ ਕਰਜ਼ਾ ਸੀ ਜੋ ਵਿਰਾਸਤ ਵਿੱਚ ਮਿਲੀਆ ਕੇਂਦਰ ਸਰਕਾਰ ਨੂੰ ਵਾਰ-ਵਾਰ ਬੇਨਤੀਆਂ ਕਰਨ ਤੋਂ ਬਾਅਦ ਵੀ 31000 ਦੀ CCL ਲਿਮਟ 6155 cr ਰੁਪਏ ਦੇਣ ਦਾ ਕਿਹਾ ਕੀ ਪਰ ਹਾਲੇ ਤੱਕ ਵੀ ਕੇਂਦਰ ਸਰਕਾਰ ਨੇ ਨਹੀਂ ਦਿੱਤੇ
2880 cr RDF ਕੁੱਲ 9035 cr ਕੇਂਦਰ ਵੱਲੋਂ ਹਨ
ਪੰਜਾਬ ਦਾ GSVP 6 ਲੱਖ 38 ਹਜ਼ਾਰ 23 ਕਰੋੜ ਰਿਹਾ
2023-24 ਲਈ 196462 cr ਦੇ ਬਜਟ ਦੀ ਤਜਵੀਜ਼ ਰੱਖੀ, ਪਿਛਲੇ ਸਾਲ ਨਾਲ਼ੋਂ 26 ਫੀਸਦੀ ਵੱਧ ਹੈ
ਖੇਤੀਬਾੜੀ ਅਤੇ ਕਿਸਾਨ ਭਲਾਈ
13888 cr ਦੀ ਤਜਵੀਜ਼
ਪਿਛਲੇ ਸਾਲ ਤੋਂ 20 ਫਿਸਦੀ ਵੱਧ
ਕੁਦਰਤੀ ਸਰੋਤਾ ਦੀ ਸੰਭਾਲ਼
ਨਵੀਂ ਖੇਤੀ ਨੀਤੀ ਲਈ ਇੱਕ ਮਹਿਰਾ ਦੀ ਕਮੇਟੀ ਦਾ ਗਠਨ ਕੀਤਾ ਜੋ ਜਲਦ ਆਵੇਗੀ
ਕਿਸਾਨ ਤੇ ਸਰਕਾਰ ਮਿਲਣੀ
1000 ਕਰੋੜ ਦੇ ਸ਼ੁਰੂਆਤੀ ਬਜਟ ਖੇਤ ਨੀਤੀ ਲਈ