ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਨਹੀਂ ਰਹੇ, ਸਸਕਾਰ ਅੱਜ

ਚੰਡੀਗੜ੍ਹ, 28 ਅਪ੍ਰੈਲ 2024 : ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਅੱਜ ਉਨ੍ਹਾਂ ਦਾ ਅੰਤਮ ਸਸਕਾਰ ਬਾਅਦ ਦੁਪਹਿਰ 3:30 ਵਜੇ ਚੰਡੀਗੜ੍ਹ ਸੈਕਟਰ 25 ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ ‘ਚ 9ਵੀਂ ਜਮਾਤ ਦੇ ਵਿਦਿਆਰਥੀ ‘ਤੇ ਹਮਲਾ, ਹਾਲਤ ਗੰਭੀਰ, ਪੜ੍ਹੋ ਵੇਰਵਾ

ਅੱਗ ਦੀ ਲਪੇਟ ਚ ਆਉਣ ਨਾਲ 15 ਏਕੜ ਕਣਕ ਦੀ ਫ਼ਸਲ ਤੇ 8 ਏਕੜ ਨਾੜ ਸੜਕੇ ਸਵਾਹ