ਪ੍ਰਧਾਨ ਨਵਜੋਤ ਸਿੱਧੂ, ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਦੋਵੇਂ ਉੱਪ ਮੁੱਖ ਮੰਤਰੀ ਦਿੱਲੀ ਲਈ ਰਵਾਨਾ

ਪੰਜਾਬ ਕਾਂਗਰਸ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦੋਵੇਂ ਉੱਪ ਮੁੱਖ ਮੰਤਰੀ ਓ.ਪੀ. ਸੋਨੀ ਅਤੇ ਸੁਖਜਿੰਦਰ ਰੰਧਾਵਾ ਨਾਲ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋਏ। ਨਵਜੋਤ ਸਿੰਘ ਸਾਧੂ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਫੋਟੋ ਸਾਂਝੀ ਕੀਤੀ। ਇਹਨਾਂ ਵੱਲੋਂ ਦਿੱਲੀ ਵਿਕੇ ਜਾਕੇ ਹਾਈਕਮਾਨ ਨਾਲ ਗੱਲਬਾਤ ਕੀਤੀ ਜਾਵੇਗੀ। ਇਸੇ ਦੌਰਾਨ ਮੰਤਰੀ ਮੰਡਲ ਵਿੱਚ ਵਿਸਥਾਰ ਸਮੇਤ ਹੋਰ ਕਈ ਮਸਲਿਆਂ ‘ਤੇ ਗਲਬਾਤ ਹੋ ਸਕਦੀ ਹੈ। ਦਿੱਲੀ ਵਿਖੇ ਜੋ ਫੈਸਲਾ ਹੋਵੇਗਾ ਉਸ ਉੱਤੇ ਹੀ ਪੰਜਾਬ ਵਿੱਚ ਆ ਕੇ ਚਰਚਾ ਹੋਵੇਗੀ ਅਤੇ ਕਿਸ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲਦੀ ਹੈ ਅਤੇ ਕਿਸ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਇਹ ਵੀ ਸਾਫ਼ ਹੋਵੇਗਾ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਨੇਡਾ ‘ਚ ਮੁੜ ਜਸਟਿਨ ਟਰੂਡੋ ਦੀ ਬਣੀ ਸਰਕਾਰ

‘ਦਲਿਤ’ ਸ਼ਬਦ ਵਰਤਣ ਤੋਂ ਹੁਣ ਗੁਰੇਜ਼ ਕੀਤਾ ਜਾਵੇ, ਖ਼ਾਸ ਤੌਰ ‘ਤੇ ਮੀਡੀਆ ਨੂੰ ਨਿਭਾਉਣਾ ਪਵੇਗਾ ਕਿਰਦਾਰ !